ਸ਼ੋਪੁਰ ਵਿਖੇ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਵੱਲੋ ਬਾਬਾ ਸੇਵਾ ਸਿੰਘ ਜੀ,ਬਾਬਾ ਲੱਖਾ ਸਿੰਘ ਜੀ ਅਤੇ ਸੰਗਤਾ ਤੇ ਸੇਵਾਦਾਰ ਸਮੇਤ 28/12/19 ਨੂੰ ਪੰਜ ਪਿਆਰੇ ਸਹਿਬਾਨ ਪਾਸੋ ਬੰਦੀ ਛੋੜ ਅਕੈਡਮੀ ਸ਼ੋਪੁਰ ਸੀ.ਬੀ.ਐਸ. ਸਕੂਲ ਦਾ ਨੀਹ ਪੱਥਰ ਰਖਿਆ ਗਿਆ