ਖਡੂਰ ਸਾਹਿਬ: ਬੀਤੀ ਰਾਤ ਯੂ ਏ ਈ ਦੇ ਅਬੂਧਾਬੀ ਤੋਂ ਪਰਤੇ 26 ਵਿਅਕਤੀ ਅੱਜ ਇਥੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਨਾਲ ਸੰਬੰਧਤ ਹੋਸਟਲ ਵਿਖੇ ਬਣਾਏ ਗਏ ਕੁਆਰਟਾਈਨ ਕੇਂਦਰ ਵਿਖੇ ਇਕਾਂਤਵਾਸ ਕੀਤੇ ਗਏ ਹਨ। ਯੂ ਏ ਈ ਤੋਂ ਪਰਤੇ 26 ਇਕਾਂਤਵਾਸ ਕੀਤੇ ਟੈਸਟ ਨੈਗੇਟਿਵ ਪਾਏ ਜਾਣ ‘ਤੇ 8 ਘਰਾਂ ਨੂੰ ਭੇਜੇ, ਇਕ ਪਾਜ਼ੇਟਿਵ ਪਾਇਆ ਗਿਆ