ਖਡੂਰ ਸਾਹਿਬ, ੩੦ ਮਈ–ਬਾਬਾ ਸੇਵਾ ਸੰਿਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਵਿਖੇ ਅਕਾਦਮਿਕ ਸੈਸ਼ਨ ੨੦੧੪-੧੫ ਲਈ ਵੱਖ-ਵੱਖ ਕਲਾਸਾਂ ਅਤੇ ਕੋਰਸਾਂ ਦੀ ਦਾਖਲਾ ਪ੍ਰਕਿਰਿਆ ਜ਼ੋਰਾਂ ‘ਤੇ ਚੱਲ ਰਹੀ ਹੈ, ਜਸਿ ਪ੍ਰਤੀ ਵਦਿਆਿਰਥੀ ਭਾਰੀ ਉਤਸ਼ਾਹ ਦਿਖਾ ਰਹੇ ਹਨ। ਕਾਲਜ ਪ੍ਰੰਿਸੀਪਲ ਡਾ. ਸੁਰੰਿਦਰ ਬੰਗਡ਼ ਨੇ ਇਸ ਸਬੰਧੀ ਜਾਣਕਾਰੀ ਦੰਿਦੇ ਹੋਏ ਕਿਹਾ ਕਿ ਕਾਲਜ ਵਿਚ ੧੦+੧ ਤੇ ੧੦+੨ ਤੋਂ ਇਲਾਵਾ ਐਮ.ਏ. (ਪੰਜਾਬੀ), ਐਮ.ਐਸ.ਸੀ. (ਆਈ.ਟੀ), ਬੀ.ਏ. ਬੀ.ਐਸ.ਸੀ. (ਕੰਪਊਿਟਰ ਸਾਇੰਸ), ਬੀ.ਐਸ.ਸੀ. (ਆਈ. ਟੀ.) ਬੀ.ਕਾਮ (ਰੈਗੂਲਰ), ਬੀ.ਕਾਮ. (ਪ੍ਰੋਫੈਸ਼ਨਲ), ਬੀ.ਬੀ.ਏ. ਪੀ.ਜੀ.ਡੀ.ਸੀ.ਏ, ਡਿਪਲੋਮਾ ਇੰਨ ਸਟਚਿੰਿਗ ਐਂਡ ਟੇਲਰੰਿਗ, ਡਪਿਲੋਮਾ ਇੰਨ ਰੈਫਰਜਿਰੇਸ਼ਨ ਅਤੇ ਏਅਰ ਕੰਡੀਸ਼ਨੰਿਗ ਅਤੇ ਡਪਿਲੋਮਾ ਇਨ ਇਲੈਕਟਰੀਕਲ ਮਕੈਨਕਿ ਲਈ ਦਾਖਲਾ ਨਰਿੰਤਰ ਜਾਰੀ ਹੈ। ਉਹਨਾਂ ਦੱਸਆਿ ਕ ਿਇਲਾਕੇ ਦੀ ਵੱਕਾਰੀ ਵਦਿਅਿਕ ਸੰਸਥਾ ਹੋਣ ਕਾਰਨ ਵਦਿਆਿਰਥੀ ਬਹੁਤ ਉਤਸ਼ਾਹ ਨਾਲ ਕਾਲਜ ਵਚਿ ਦਾਖਲਾ ਲੈ ਰਹੇ ਹਨ। ਉਹਨਾਂ ਸਪੱਸ਼ਟ ਕੀਤਾ ਕ ਿਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਦਾਖਲਾ ਲਗਾਤਾਰ ਜਾਰੀ ਰਹੇਗਾ। ਉਹਨਾਂ ਕਹਾ ਕ ਿਹਰੇਕ ਡਗਿਰੀ-ਕੋਰਸ ਵਚਿ ਸੀਟਾਂ ਸੀਮਤ ਹਨ, ਇਸ ਲਈ ਵਦਿਆਿਰਥੀਆ ਨੂੰ ਚਾਹੀਦਾ ਹੈ ਕ ਿਉਹ ਬਨਾਂ ਕਸੇ ਦੇਰੀ ਦੇ ਆਪਣੀ ਇੱਛਾ ਅਨੁਸਾਰ ਕਲਾਸਾਂ ਵਚਿ ਦਾਖਲਾ ਲੈਣ|
Released by
SURJIT SINGH GOPIPURMJMC