• 9849-xxx-xxx
  • nsikhi@yahoo.in
  • Khadur Sahib, Tarn-Taran, PB.

Registration Form for One Year Civil Services Preparatory Programme.

ਕੋਰਸ ਦੀਆਂ ਵਿਸ਼ੇਸਤਾਵਾਂ

  • ਫੈਕਲਟੀ- 2016 ਤੋਂ ਸਥਾਪਿਤ, ਸ਼ਲਾਘਾਯੋਗ ਨਤੀਜਿਆਂ ਵਾਲੀ ਦਿੱਲੀ ਦੀ ਨਾਮਵਰ ਸੰਸਥਾ –ਮਲੂਕਾ ਆਈਏਐਸ,ਰਾਜਿੰਦਰ ਨਗਰ ਦਿੱਲੀ ਤੋਂ
  • ਆਧੁਨਿਕ ਸਹੂਲਤਾਂ ਨਾਲ ਭਰਪੂਰ ਅੰਤਰ-ਰਾਸ਼ਟਰੀ ਪੱਧਰ ਦੇ ਪੜ੍ਹਨ ਵਾਲੇ ਕਮਰੇ।
  • ਲੜਕੇ ਅਤੇ ਲੜਕੀਆਂ ਲਈ ਵੱਖੋਂ ਵੱਖ ਹੋਸਟਲ ਦੀ ਸਹੂਲਤ।
  • ਦਾਖ਼ਲਾ ਟੈਸਟ ਲਈ ਰਜਿਸਟ੍ਰੇਸ਼ਨ ਫ਼ੀਸ 500/- ਰੁਪਏ।

ਕੇਵਲ 3000 ਰੁਪਏ ਪ੍ਰਤੀ ਮਹੀਨਾ ਫ਼ੀਸ

ਦਾਖ਼ਲਾ ਟੈਸਟ - ਬੈਚ 1 - 3 ਨਵੰਬਰ, 2022

  • ਸਥਾਨ- ਨਿਸ਼ਾਨ-ਏ-ਸਿੱਖੀ, ਚੈਰੀਟੇਬਲ ਟਰੱਸਟ, ਖਡੂਰ ਸਾਹਿਬ।
  • ਟੈਸਟ ਦਾ ਸਮਾਂ -  10:00 AM  -  1:00 PM

ਬੈਚ -2, ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 31 ਦਸੰਬਰ, 2022

Leave a Reply

Your email address will not be published. Required fields are marked *