Skip to content
Facebook
Twitter
Instagram
Youtube
9849-xxx-xxx
nsikhi@yahoo.in
Khadur Sahib, Tarn-Taran, PB.
Home
Behind Us
Contact Us
NEWS
About
Educational Projects
RELIGIOUS_STUDY
CIVIL SERVICES
CDS DEPARTMENT
NISHAN-E-SIKHI INSTITUTE OF SCIENCE AND TRAINING (NEET/JEE)
NISHAN-E-SIKHI INSTITUTE OF SCIENCE AND TRAINING (NDA)
Sri Guru Angad Dev Institute of Career and Courses
Baba Gurmukh Singh Baba Uttam Singh Sen. Sec. School (PSEB)
Nishan-E-Sikhi International School (CBSE)
SGAD Degree College (GNDU)
SGAD College of Education
Environment Project
FC_Donation
Donate Now
Home
Behind Us
Contact Us
NEWS
About
Educational Projects
RELIGIOUS_STUDY
CIVIL SERVICES
CDS DEPARTMENT
NISHAN-E-SIKHI INSTITUTE OF SCIENCE AND TRAINING (NEET/JEE)
NISHAN-E-SIKHI INSTITUTE OF SCIENCE AND TRAINING (NDA)
Sri Guru Angad Dev Institute of Career and Courses
Baba Gurmukh Singh Baba Uttam Singh Sen. Sec. School (PSEB)
Nishan-E-Sikhi International School (CBSE)
SGAD Degree College (GNDU)
SGAD College of Education
Environment Project
FC_Donation
Donate Now
SRI GURU ANGAD DEV INSTITUTE
OF CAREER AND COURSES
Slide
Slide
Slide
Slide
Slide
Registration Form For 12th Class Entrance Test
Selected Candidates for 15 Months 2025
Registration Form For Entrance (Sri Guru Angad Dev Institute of Career and Courses)
Sri Guru Angad Dev Institute of Religious Studies
ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਜ਼, ਪੰਜਾਬ ਦੀਆਂ ਲੜਕੀਆਂ ਅਤੇ ਲੜਕਿਆਂ ਨੂੰ ਰੁਜ਼ਗਾਰ ਦਵਾਉਣ ਵਿੱਚ ਆਪਣੀ ਪਛਾਣ ਬਣਾ ਚੁੱਕਾ ਹੈ। ਇਸ ਸੰਸਥਾ ਤੋਂ ਮੁਫਤ ਸਿਖਲਾਈ ਪ੍ਰਾਪਤ ਕਰਕੇ ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀ ਵੱਖ-ਵੱਖ ਫੋਰਸਜ਼ ਵਿੱਚ ਚੁਣੇ ਜਾਣ ਤੋਂ ਬਾਅਦ ਆਪਣੀ ਪਹਿਚਾਣ ਬਣਾ ਰਹੇ ਹਨ। ਇਹ ਸੰਸਥਾ ਪੰਜਾਬ ਦੀਆਂ ਲੜਕੀਆਂ ਅਤੇ ਲੜਕਿਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਦੀ ਸਮਰੱਥਾ ਪੈਦਾ ਕਰਨ ਲਈ ਸਿਖਲਾਈ ਦੇਣ ਦੇ ਮੰਤਵ ਨਾਲ 2008 ਵਿੱਚ ਆਰੰਭ ਕੀਤੀ ਸੀ। ਬ੍ਰਿਗ ਟੀ.ਐੱਸ.ਔਲਖ (ਰਿਟਾ.) ਦੀ ਨਿਗਰਾਨੀ ਹੇਠ ਪਹਿਲਾ ਬੈਚ ਲੜਕਿਆਂ ਨਾਲ ਸ਼ੁਰੂ ਕੀਤਾ ਗਿਆ ਅਤੇ ਬਾਅਦ ਵਿੱਚ ਲੜਕੀਆਂ ਲਈ ਸਿਖਲਾਈ ਕੈਂਪ ਨਿਰੰਤਰ ਜਾਰੀ ਹਨ। ਜੋ ਲੜਕੀਆਂ ਉੱਂਚ ਸਿੱਖਿਆ ਪ੍ਰਾਪਤ ਕਰਨ ਤੋ ਕਿਸੇ ਕਾਰਨ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਲਈ ਇਸ ਸੰਸਥਾ ਵੱਲੋਂ ਤਿੰਨ ਮਹੀਨਿਆ ਦਾ ਕੈਂਪ ਭਰਤੀ ਹੋਣ ਦੀ ਤਿਆਰੀ ਕਰਨ ਲਈ ਲਾਇਆ ਜਾਂਦਾ ਹੈ। ਇਸ ਕੈਂਪ ਰਾਹੀਂ ਵੱਖ-ਵੱਖ ਵਿਭਾਗਾਂ ਪੈਰਾਮਿਲਟਰੀ ਫੋਰਸਸ, ਜਿਵੇਂ ਕਿ ਬੀ.ਐੱਸ.ਐੱਫ, ਸੀ.ਆਰ.ਪੀ.ਐੱਫ, ਆਈ.ਟੀ.ਬੀ.ਪੀ, ਆਰਮੀ, ਦਿੱਲੀ ਪੁਲਿਸ, ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਆਦਿ ਵਿੱਚ ਭਰਤੀ ਹੋਣ ਦੀ ਤਿਆਰੀ ਕਰਵਾਈ ਜਾਂਦੀ ਹੈ।
ਇੱਥੇ ਲੜਕੀਆਂ ਨੂੰ ਭਰਤੀ ਹੋਣ ਲਈ ਮੁਫਤ ਸਰੀਰਕ ਅਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ।
ਲਿਖਤੀ ਅਤੇ ਸਰੀਰਕ ਪ੍ਰੀਖਿਆ ਦੀ ਤਿਆਰੀ ਭਰਤੀ ਆਉਣ ਤੇ ਉਸ ਵਿੱਚ ਦੱਸੇ ਸਿਲੇਬਸ ਅਨੁਸਾਰ ਕਰਵਾਈ ਜਾਂਦੀ ਹੈ, ਜਿਸ ਵਿੱਚ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੀਆਂ ਲੜਕੀਆਂ ਸਿਖਲਾਈ ਦਾ ਲਾਭ ਉਠਾਉਂਦੀਆਂ ਹਨ।
ਇਸ ਕੋਰਸ ਦਾ ਸਮਾਂ ਇੱਕ ਸਾਲ ਦਾ ਨਿਯਤ ਕੀਤਾ ਗਿਆ ਹੈ।
Show
10
25
50
100
entries
Search:
ਸੂਚੀ ਨੰ.
ਸੁਰੱਖਿਆ ਵੇਰਵਾ
ਕੁੱਲ
1
ਪੰਜਾਬ ਪੁਲਿਸ ਸਬ-ਇਸੰਪੈਕਟਰ
12
2
ਪੰਜਾਬ ਪੁਲਿਸ ਕਾਂਸਟੇਬਲ
285
3
ਬੀ.ਐਸ.ਐਫ
136
4
ਚੰਡੀਗੜ੍ਹ ਪੁਲਿਸ
28
5
ਦਿੱਲੀ ਪੁਲਿਸ
06
6
ਸੀ.ਆਰ.ਪੀ.ਐੱਫ
09
7
ਸੀ.ਆਈ.ਐੱਸ.ਐੱਫ
01
8
ਆਰਮੀ ਅਤੇ ਪੈਰਾਮਿਲਟਰੀ ਫੋਰਸਿਜ਼
135
9
ਹੋਰ ਸੁਰੱਖਿਆ ਸੇਵਾਵਾਂ
28
10
ਅਕਸਾਈਜ਼ ਇੰਸਪੈਕਟਰ
01
Showing 1 to 10 of 16 entries
Previous
Next
Select Language
English
Punjabi