18 ਅਪ੍ਰੈਲ 2004 ਨੂੰ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਦੁਨੀਆਂ ਭਰ ਦੀਆਂ ਸੰਗਤਾਂ ਵਲੋਂ ਉਤਸ਼ਾਹ ਅਤੇ ਨਿੱਘੇ ਸਹਿਯੋਗ ਨਾਲ ਮਨਾਇਆ ਗਿਆ । ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਵਿੱਦਿਆ, ਧਰਮ, ਖੇਡਾਂ ਅਤੇ ਵਾਤਾਵਰਣ ਦੇ ਖੇਤਰ ਵਿੱਚ ਵਿੱਚ ਕਈ ਯੋਜਨਾਵਾਂ ਉਲੀਕੀਆ ਗਈਆਂ । ਇਹਨਾਂ ਯੋਜਨਾਵਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ (ਰਜਿ) ਦੀ ਸਥਾਪਨਾ ਕੀਤੀ ਗਈ ਅਤੇ ਨਿਸ਼ਾਨ-ਏ-ਸਿੱਖੀ ਬਹੁਮੰਜ਼ਿਲਾ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ । ਸਿੰਘਾਪੁਰ ਵਾਸੀ ਅਤੇ ਉੱਘੇ ਦਾਨੀ ਸੱਜਣ ਸ੍ਰ. ਕਰਤਾਰ ਸਿੰਘ ਠਕਰਾਲ ਅਤੇ ਉਹਨਾਂ ਦੇ ਪਰਿਵਾਰ ਵਲੋਂ ਇਸ ਪੈਂਟਾਗੋਨ ਅਕਾਰ ਦੀ ਇਮਾਰਤ ਦੀ ਉਸਾਰੀ ਵਿਚ ਦਿਲ ਖੋਲ ਕੇ ਦਾਨ ਦਿੱਤਾ । ਮਸ਼ਹੂਰ ਆਰਕੀਟੈਕਟ ਸ੍ਰ. ਮਹਿੰਦਰ ਸਿੰਘ ਅੰਮ੍ਰਿਤਸਰ ਵਾਲੇ, ਜਲੰਧਰ ਤੋਂ ਇੰਜਨੀਅਰ ਸ੍ਰ. ਬਲਜੀਤ ਸਿੰਘ, ਇਲੈਕ੍ਰੀਕਲ ਇੰਜਨੀਅਰ ਸ੍ਰ. ਸਰਬਜੀਤ ਸਿੰਘ ਭਸੌੜ (ਲੁਧਿਆਣਾ) ਅਤੇ ਹੈੱਡ ਮਿਸਤਰੀ ਸ੍ਰ. ਕਰਨੈਲ ਸਿੰਘ ਨੇ ਇਮਾਰਤ ਦੇ ਉਸਾਰੀ ਕਾਰਜ ਦੀ ਬੜੀ ਸ਼ਰਧਾ ਭਾਵਨਾ ਨਾਲ ਦੇਖਰੇਖ ਕੀਤੀ । ਕਾਰ ਸੇਵਾ ਰਾਹੀਂ ਇਸ ਇਮਾਰਤ ਦੀ ਉਸਾਰੀ ਲਈ ਤਕਰੀਬਨ ਪੰਜ ਸਾਲ ਲੱਗੇ । ਪਾਰਦਰਸ਼ੀ ਗੁੰਬਦ ਵਾਲੀ ਇਸ ਇਮਾਰਤ ਦਾ ਕੁਦਰਤੀ ਭੂ-ਦ੍ਰਿਸ਼ ਜਲੰਧਰ ਵਾਸੀ ਪ੍ਰੋਫੈਸਰ ਐਸ.ਪੀ.ਐਸ ਦੁਸਾਝ ਵੱਲੋਂ ਤਿਆਰ ਕੀਤਾ ਗਿਆ । ਇਮਾਰਤ ਦੀ ਉਸਾਰੀ ਇਸ ਤਰ੍ਹਾਂ ਕੀਤੀ ਗਈ ਹੈ ਕਿ ਇਮਾਰਤ ਅੰਦਰ ਸੂਰਜੀ ਰੋਸ਼ਨੀ ਅਤੇ ਹਵਾਹਾਰੇ ਦੀ ਬਹੁਤਾਤ ਰਹੇ । ਉੱਚ ਤਕਨੀਕ ਵਾਲੇ ਸ਼ੋਰ ਰਹਿਤ ਜਨਰੇਟਰ, ਲਿਫਟਾਂ,ਇੰਟਰਕੌਮ, ਸੀ.ਸੀ.ਟੀ.ਵੀ. ਕੈਮਰੇ, ਚਾਰ ਐਮ.ਬੀ.ਪੀ.ਐੱਸ,ਵਾਈ ਫਾਈ ਇੰਟਰਨੈੱਟ , ਊਰਜਾ ਬਚਾਉ ਬਿਜਲਈ ਸਾਜੋ ਸਮਾਨ ਅਤੇ ਯੋਗ ਵਾਤਾ ਅਨੁਕੂਲ ਕਮਰਿਆਂ ਸਮੇਤ ਇਮਾਰਤ ਦਾ ਅਧਾਰ ਢਾਂਚਾ ਖਡੂਰ ਸਾਹਿਬ ਦਾ ਮੁਖ ਆਕਰਸ਼ਣ, ਮੀਲ ਪੱਥਰ ਹੈ । ਇਮਾਰਤ ਦੀ ਬੇਸਮੈਂਟ ਵਿੱਚ ਮੌਜੂਦ ਆਧੁਨਿਕ ਆਡੀਟੋਰੀਅਮ ਡਾਕਟਰ ਰਘਬੀਰ ਸਿੰਘ ਬੈਂਸ (ਕਨੈਡਾ) ਦੀ ਦੇਖ-ਰੇਖ ਹੇਠ ਬਣਾਇਆ ਗਿਆ । ਇਸ ਆਡੀਟਰੀਅਮ ਵਿਚ ਸੈਮੀਨਾਰ ਕਰਵਾਏ ਜਾਂਦੇ ਹਨ ਅਤੇ ਸ਼ਰਧਾਲੂਆਂ ਨੂੰ ਸੰਸਥਾ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਮਲਟੀਮੀਡੀਆ ਤਰਨੀਕ ਰਾਹੀਂ ਜਾਣੂ ਕਰਵਾਇਆ ਜਾਂਦਾ ਹੈ । ਸੀਨੀਅਰ ਸਿਟੀਜ਼ਨਾਂ ਵਾਸਤੇ ਅਤੇ ਅਪੰਗ ਵਿਅਕਤੀਆਂ ਲਈ ਰੈਂਪ ਦੀ ਸਹੂਲਤ ਮੌਜ਼ੂਦ ਹੈ । ਇਮਾਰਤ ਦੀਆਂ ਬਾਕੀ ਮੰਜਿਲਾਂ ਉੱਪਰ ਸਬੰਧਤ ਵਿਭਾਗ ਦੇ ਡਾਇਰੈਕਟਰ / ਪ੍ਰਿੰਸੀਪਲ ਦੇ ਦਫਤਰ, ਲਾਇਬ੍ਰੇਰੀ ਅਤੇ ਕੋਚਿੰਗ ਕਲਾਸਾਂ ਲਈ ਕਮਰੇ ਬਣੇ ਹੋਏ ਹਨ । ਇਮਾਰਤ ਦੀ ਸਭ ਤੋਂ ਉਪਰਲੀ ਮੰਜਲ ਉੱਤੇ ਹਰ ਕਿਸਮ ਦੀਆਂ ਕਿਤਾਬਾਂ ਅਤੇ ਅਤਿਆਧੁਨਿਕ ਐਜੁਕੇਸ਼ਨ ਸਾਫਟਵੇਅਰ ਨਾਲ ਲੈਸ ਕੰਪਿਊਟਰਾਈਜ਼ਡ ਲਾਇਬ੍ਰੇਰੀ ਬਣਾਈ ਗਈ ਹੈ । ਇਮਾਰਤ ਨੂੰ ਹੋਰ ਕੁਦਰਤੀ-ਮੁਖੀ (ਇਕੋਫਰੈਂਡਲੀ) ਬਣਾਉਣ ਲਈ ਹੋਰ ਵੀ ਕਈ ਯੋਜਨਾਵਾਂ ਉਲੀਕੀਆਂ ਗਈਆਂ ਹਨ ।
ਇਸ ਇਮਾਰਤ ਦਾ ਉਦਘਾਟਨ ਸ੍ਰ. ਕਰਤਾਰ ਸਿੰਘ ਠਕਰਾਲ ਸਿੰਘਾਪੁਰ ਵੱਲੋਂ 18 ਅਪ੍ਰੈਲ 2011 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਪਰ ਕੀਤਾ ਗਿਆ ਸੀ ।
“Quincentenary Parkash (Birth) Gurpurab Celebrations of Guru Angad Dev Ji event was celebrated with great enthusiasm and kind cooperation of devotees from all over the world on April 18, 2004 at Khadur Sahib. Many welfare projects in the field of education, religion, sports and environment were planned and initiated to make the event memorable. Nishan-e-Sikhi Charitable Trust (Regd.) got established for the smooth functioning of the welfare projects and the foundation stone of a multi storey building, Nishan-e-Sikhi was laid. Renowned Philanthropist of Singapore, S. Kartar Singh Thakral and his family have generously contributed for the construction of the pentagon shaped building. Famous Architect S. Mohinderjit Singh of Amritsar, Engineer S. Baljit Singh (Jalandhar), Electrical Engineer S. Sarabjit Singh Basur of Ludhiana and head mason S. Karnail Singh supervised and guided the construction work of the building with great devotion. The building has been completed in about five years through Kaar Sewa. Prof. S.P.S Dosanjh of Jalandhar provided the landscaping layout around the super structure having transparent dome. The building is well designed with plenty of ventilation and sunlight. Equipped with state of the art, silent gen set, elevators, intercoms, CCTVs and lease line of 4Mbps Wi-Fi internet, energy efficient electrical appliance, adequate air conditioned rooms, the infrastructure stands as a landmark in Khadur Sahib. A modern auditorium has been constructed in the basement under the supervision of Dr. Raghbir Singh Bains (Canada), where seminars are organised and devotees are acquainted about various plans using multimedia techniques. Ramp facility is available for senior citizens and handicapped persons. The ground floor of the building houses the reception hall, administrative block and conference cum meeting room, remaining floors of the building incorporate offices of concerned Directors/Principals, related libraries and coaching classes. A modern computerized library replete with all types of books and latest educational software is established at the top floor of the building. Further proposals of making the building eco-friendly are under consideration. The building was inaugurated by S. Kartar Singh Thakral of Singapore on April 18, 2011, i.e. the “Parkash Gurpurab” of Sri Guru Angad Dev Ji.”
Mission
The main object of the Trust is to render selfless service to the people at large and to do welfare activities for the benefit of the public at large in general and handicapped persons suffering from physical and mental illness, old aged persons, poor students or children in particular without any discrimination on the basis of caste, color, creed, sex, religion etc.
History of Khadur Sahib
• Khadur Sahib is the place which has been sanctified by visits of eight Sikh Gurus.
• It is the place where Gurmukhi Lipi was introduced for the first time as medium of language after careful modification by Guru Angad Dev Ji.
• It is the place where first Gurmukhi Primer was prepared by the Guru.
• It is the place where first……
Kaar Sewa Khadur Sahib is a Religious Organization founded by Late Sant Baba Gurmukh Singh Ji in 1920 with the motive to construct and renovate historical Gurdwara buildings. Presently the organization is headed by Baba Sewa Singh. The organization has many fold welfare activities all around mainly engaged in the construction, renovation and supervision of various historical Gurdwaras in India and abroad with the kind cooperation of devotees (Sikh Sangat) world over. Apart from religious activities, multiple missionary activities of social welfare like construction of rural link roads, canals, drain bridges, village streets and digging of drains etc. are also undertaken by the organization.