ਨੀਟ/ਜੇ.ਈ.ਈ ਵਿਭਾਗ ਦੇ ਜੇ.ਈ.ਈ. ਮੇਨ 2026 ਸੈਸਨ –1 ਵਿੱਚ ਸ਼ਾਨਦਾਰ ਨਤੀਜੇ
ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ (ਨੀਟ/ਜੇ.ਈ.ਈ) ਵਿੰਗ ਦੇ ਅੱਠ ਵਿਦਿਆਰਥੀਆਂ ਨੇ ਜੇ.ਈ.ਈ. ਮੇਨ 2026 ਸੈਸਨ –1 ਦੀ ਪ੍ਰੀਖਿਆ ਵਿੱਚ 90 ਤੋਂ ਵੱਧ ਪਰਸੈਨਟਾਈਲ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਨੀਟ/ਜੇ.ਈ.ਈ. ਵਿੰਗ ਦੇ ਪ੍ਰਬੰਧਕ ਮੈਡਮ ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਸ ਮੁਕਾਮ ਦੀ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆਂ ਕਿ ਪੂਰੇ ਭਾਰਤ ਵਿੱਚੋਂ 13 […]






