ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ (ਐੱਨ.ਡੀ.ਏ. ਵਿੰਗ) ਖਡੂਰ ਸਾਹਿਬ ਦਾ ਵਿਦਿਆਰਥੀ ਬਣਿਆ ਆਰਮੀ ਵਿੱਚ ਲੈਫ਼ਟੀਨੈਂਟ
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ (ਐੱਨ.ਡੀ.ਏ. ਵਿੰਗ) ਦੇ ਵਿਦਿਆਰਥੀ ਦਪਿੰਦਰਦੀਪ ਸਿੰਘ ਭਾਰਤੀ ਆਰਮੀ ਵਿੱਚ ਬਤੌਰ ਲੈਫ਼ਟੀਨੈਂਟ ਭਰਤੀ ਹੋਇਆ। ਐਨ.ਡੀ.ਏ. ਦੇ ਡਾਇਰੈਕਟਰ ਮੇਜਰ ਜਰਨਲ ਬਲਵਿੰਦਰ ਸਿੰਘ (ਰਿਟਾ.) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਪਿੰਦਰਜੀਤ ਸਿੰਘ ਨਿਸ਼ਾਨ-ਏ-ਸਿੱਖੀ ਐਨ.ਡੀ.ਏ. ਵਿਗੰ ਦੇ ਬੈਚ ਤੀਜੇ ਦਾ ਵਿਦਿਆਰਥੀ ਰਿਹਾ ਹੈ ਅਤੇ […]