ਕਾਰਬਨ ਨਿਕਾਸ- ਪ੍ਰਭਾਵ ਤੇ ਹੱਲ ਵਿਸ਼ੇ ਤੇ ਆਧਾਰਿਤ ਇੱਕ ਰਾਜ ਪੱਧਰੀ ਸੈਮੀਨਾਰ ਦਾ ਆਯੋਜਨ
ਉੱਚ ਕੋਟੀ ਦੇ ਵਿਦਵਾਨਾਂ ਵੱਲੋਂ ਵਾਤਾਵਰਣ ਵਿੱਚ ਵਧ ਰਹੇ ਪ੍ਰਦੂਸ਼ਣ ਪ੍ਰਤੀ ਪ੍ਰਗਟਾਈ ਡੂੰਘੀ ਚਿੰਤਾ। ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਕਾਰਬਨ ਨਿਕਾਸ- ਪ੍ਰਭਾਵ ਤੇ ਹੱਲ ਵਿਸ਼ੇ ਤੇ ਆਧਾਰਿਤ ਇੱਕ ਰਾਜ ਪੱਧਰੀ ਸੈਮੀਨਾਰ ਦਾ ਆਯੋਜਨ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਅਤੇ ਕਾਰ ਸੇਵਾ ਖਡੂਰ ਸਾਹਿਬ ਦਾ ਸਾਂਝੇ ਸਹਿਯੋਗ ਸਦਕਾ […]