5 ਰੋਜਾ ਗੁਰਮਤਿ, ਵਿੱਦਿਆ ਤੇ ਵਾਤਾਵਰਣ ਸੰਬੰਧੀ ਕੈਂਪ ਦਾ ਆਯੋਜਨ
ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ, ਖਡੂਰ ਸਾਹਿਬ ਵੱਲੋਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾਂ ਲਈ ਗੁਰਮਤਿ, ਵਿੱਦਿਆ ਅਤੇ ਵਾਤਾਵਰਣ ਤੇ ਅਧਾਰਿਤ 5 ਰੋਜਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਨਿੱਜੀ ਤਜਰਬਿਆਂ ਰਾਹੀਂ ਵਿਚਾਰ ਪੇਸ਼ ਕੀਤੇ। ਇਸ ਕੈਂਪ ਦੇ ਪਹਿਲੇ ਪੜਾਅ ਵਿੱਚ ਡਾ. ਇੰਦਰਜੀਤ […]